Beautiful Good Night Punjabi Images & Quotes in 2024

Best Good Night Punjabi Images Beautiful Good Night Quotes & Images Looking at High-Quality Share your WhatsApp and Friends,

Good Night Punjabi Images Download

ਜੋ ਓਹਦੇ ਗ਼ਮ ‘ਚ ਜਾਗ ਬਿਤਾਈਆਂ ਨੇ ਕੌਣ ਸਮਝੇ ਪੀੜ ਉਹਨਾਂ ਰਾਤਾਂ ਦੀ ਓਹਦੇ ਨਾਲ ਮੋਹੁੱਬਤ ਕਿੰਨੀ ਸੀ ਓਹਨੇ ਕਦਰ ਹੀ ਨਾ ਪਾਈ ਜਜ਼ਬਾਤਾਂ ਦੀ

ਲੱਗਦਾ ਨਾ ਮੇਰਾ ਕਿਤੇ ਅੱਜਕੱਲ ਦਿਲ ਜ਼ਰਾ ਚੈਨ ਵੀ ਨਾ ਚੰਦਰਾ ਪਾਉਂਦਾ ਏ ਇੱਕ ਚੰਨ ਜਿਹਾ ਸੱਜਣ ਏ ਦਿੱਤਾ ਰੱਬ ਨੇ ਦਿਨ ਰਾਤ ਜੋ ਯਾਦ ਬਸ ਆਉਂਦਾ ਏ

ਸਾਰੀ ਰਾਤ ਨੀਂਦ ਨਾ ਆਵੇ ਰੱਬ ਕੋਲੋਂ ਤੈਨੂੰ ਹੀ ਰਹਿੰਦਾ ਮੈਂ ਮੰਗਦਾ ਜੇ ਭੁੱਲ ਕੇ ਕਦੇ ਅੱਖ ਲੱਗ ਜਾਵੇ ਚੰਦਰਾ ਦਿਲ ਮੇਰਾ ਸੁਪਣੇ ਵਿੱਚ ਵੀ ਤੈਨੂੰ ਹੀ ਲੱਭਦਾ

ਜੇ ਤਾਰਿਆਂ ਵਿਚ ਕੋਈ ਨੂਰ ਨਾ ਹੁੰਦਾ ਤਾਂ ਤੁਹਾਡਾ ਦਿਲ ਮਜਬੂਰ ਨਹੀਂ ਹੁੰਦਾ ਅਸੀਂ ਤੁਹਾਨੂੰ ਚੰਗੀ ਰਾਤ ਜ਼ਰੂਰ ਕਹਿਣਗੇ ਜੇ ਤੁਹਾਡਾ ਘਰ ਦੂਰ ਨਹੀਂ ਹੈ .ਗੁੱਡ ਨਾਈਟ

ਸੋਹਣੀ ਰਾਤ ਵਿੱਚ ਜਦੋਂ ਸਾਰੀ ਦੁਨੀਆਂ ਸੋ ਜਾਂਦੀ ਹੈ ਤਾਂ ਅਸੀਂ ਵੀ ਸੋ ਜਾਨੇ ਆਂ ਤੇਰੀਆਂ ਯਾਦਾਂ ਦੇ ਸੁਪਨੇ ਦੇਖਣ ਲਈ

ਅਸੀਂ ਨਾ ਹੁੰਦੇ ਤੁਸੀਂ ਗੁਆਚ ਗਏ ਹੁੰਦੇ ਆਪਣੀ ਜ਼ਿੰਦਗੀ ਤੋਂ ਰੁਸਵਾ ਹੋ ਗਏ ਹੁੰਦੇ ਇਹ ਤਾਂ ਅਸੀਂ ਤੁਹਾਨੂੰ ਗੁੱਡ ਨਾਈਟ ਕਹਿਣ ਲਈ ਜਾਗ ਰਹੇ ਹਾਂ ਨਹੀਂ ਤਾਂ ਅਸੀਂ ਵੀ ਕਦੋਂ ਦੇ ਸੋ ਗਏ ਹੁੰਦੇ

Good Night Punjabi Images With Quotes

ਨਿਕਲ ਆਇਆ ਚੰਦ ਸੋ ਗਏ ਪੰਛੀ ਤੇ ਸੋ ਗਏ ਨਜ਼ਾਰੇ ਤੁਸੀਂ ਕੀ ਕਰੀ ਜਾਨੇ ਹੋ ਤੁਸੀਂ ਵੀ ਸੋ ਜਾਉ ਸਾਰੇ

ਗੁੱਡ ਨਾਈਟ ਵਿਸ਼ ਕੀਤੇ ਬਿਨਾਂ ਨੀਂਦ ਨਹੀਉਂ ਆਉਂਦੀ ਅਸੀਂ ਜਿਨਾਂ ਤੈਨੂੰ ਚਾਹੁੰਦੇ ਤੂੰ ਉਨਾਂ ਨਹੀਉਂ ਚਾਹੁੰਦੀ

ਅੰਬਰਾਂ ਦੇ ਤਾਰਿਆਂ ਵਿੱਚ ਗਵਾਚ ਗਈ ਦੁਨੀਆਂ ਸਾਰਿਆਂ ਨੂੰ ਲੱਗਦਾ ਹੈ ਹਰ ਇੱਕ ਤਾਰਾ ਪਿਆਰਾ ਉਹਨਾਂ ਤਾਰਿਆਂ ਵਿੱਚੋਂ ਖੂਬਸੂਰਤ ਹੈ ਇੱਕ ਤਾਰਾ ਜੋ ਇਸ ਵਕ਼ਤ ਸਾਡਾ ਮੈਸਜ ਪੜ ਰਿਹਾ ਹੈ

ਸਾਨੂੰ ਯਾਦ ਕਰ ਨੀਰ ਵਿਹਾਇਆ ਨਾ ਕਰੋ ਐਵੇਂ ਆਪਣਾ ਆਪ ਤੜਪਾਇਆ ਨਾ ਕਰੋ ਜੇ ਮਿਲਣਾ ਹੁੰਦਾ ਏ ਖਵਾਬਾਂ ਵਿਚ ਜਨਾਬ ਬਸ ਚੇਤੇ ਕਰ ਸਾਨੂੰ ਸੋ ਜਾਇਆ ਕਰੋ

ਅਸੀਂ ਨਾ ਹੁੰਦੇ ਤੁਸੀਂ ਗੁਆਚ ਗਏ ਹੁੰਦੇ ਆਪਣੀ ਜ਼ਿੰਦਗੀ ਤੋਂ ਰੁਸਵਾ ਹੋ ਗਏ ਹੁੰਦੇ ਇਹ ਤਾਂ ਅਸੀਂ ਤੁਹਾਨੂੰ ਗੁੱਡ ਨਾਈਟ ਕਹਿਣ ਲਈ ਜਾਗ ਰਹੇ ਹਾਂ ਨਹੀਂ ਤਾਂ ਅਸੀਂ ਵੀ ਕਦੋਂ ਦੇ ਸੋ ਗਏ ਹੁੰਦੇ

ਨਿਕਲ ਆਇਆ ਚੰਦ ਸੋ ਗਏ ਪੰਛੀ ਤੇ ਸੋ ਗਏ ਨਜ਼ਾਰੇ ਤੁਸੀਂ ਕੀ ਕਰੀ ਜਾਨੇ ਹੋ ਤੁਸੀਂ ਵੀ ਸੋ ਜਾਉ ਸਾਰੇ

WhatsApp Good Night Punjabi Images

ਚੰਨ ਨੇ ਚੰਨ ਦੀ ਰੌਸ਼ਨੀ ਨੂੰ ਖਿੰਡਾ ਦਿੱਤਾ ਹੈ ਤਾਰਿਆਂ ਨੇ ਅਸਮਾਨ ਨੂੰ ਸਜਾਇਆ ਹੈ, ਤੁਹਾਨੂੰ ਸ਼ੁਭ ਰਾਤ ਕਹਿਣ ਲਈ ਵੇਖੋ ਇੱਕ ਦੂਤ ਸਵਰਗ ਤੋਂ ਆਇਆ ਹੈ ਗੁੱਡ ਨਾਈਟ

ਹੁਣ ਰਾਤ ਨੂੰ ਵੀ ਨੀਂਦ ਲਓ; ਜਿਹੜੇ ਦਿਲ ਦੇ ਨੇੜੇ ਹਨ ਉਹ ਆਪਣੇ ਵਿਚਾਰਾਂ ਵਿੱਚ ਗੁੰਮ ਜਾਂਦੇ ਹਨ ਕੋਈ ਤੁਹਾਨੂੰ ਲਾਜ਼ਮੀ ਤੌਰ ‘ਤੇ ਉਡੀਕ ਰਹੇਗਾ ਸੁਪਨੇ ਵਿੱਚ ਉਨ੍ਹਾਂ ਨੂੰ ਮਿਲਣ ਲਈ ਆਓ

ਹਰ ਰਾਤ ਤੁਹਾਡੇ ਕੋਲ ਰੋਸ਼ਨੀ ਵੀ ਹੈ ਹਰ ਕੋਈ ਤੁਹਾਨੂੰ ਪਿਆਰ ਕਰਨ ਜਾ ਰਿਹਾ ਹੈ ਉਨ੍ਹਾਂ ਦੀਆਂ ਯਾਦਾਂ ਨਾਲ ਸਮਾਂ ਲੰਘਦਾ ਹੈ ਅਜਿਹਾ ਕੋਈ ਤੁਹਾਡੇ ਸੁਪਨਿਆਂ ਨੂੰ ਸਜਾਏਗਾ ਸ਼ੁਭ ਰਾਤ

ਸੋਹਣੀ ਰਾਤ ਵਿੱਚ ਜਦੋਂ ਸਾਰੀ ਦੁਨੀਆਂ ਸੋ ਜਾਂਦੀ ਹੈ ਤਾਂ ਅਸੀਂ ਵੀ ਸੋ ਜਾਨੇ ਆਂ ਤੇਰੀਆਂ ਯਾਦਾਂ ਦੇ ਸੁਪਨੇ ਦੇਖਣ ਲਈ

ਗੁੱਡ ਨਾਈਟ ਵਿਸ਼ ਕੀਤੇ ਬਿਨਾਂ ਨੀਂਦ ਨਹੀਉਂ ਆਉਂਦੀ ਅਸੀਂ ਜਿਨਾਂ ਤੈਨੂੰ ਚਾਹੁੰਦੇ ਤੂੰ ਉਨਾਂ ਨਹੀਉਂ ਚਾਹੁੰਦੀ

ਨਿਕਲ ਆਇਆ ਚੰਦ ਸੋ ਗਏ ਪੰਛੀ ਤੇ ਸੋ ਗਏ ਨਜ਼ਾਰੇ ਤੁਸੀਂ ਕੀ ਕਰੀ ਜਾਨੇ ਹੋ ਤੁਸੀਂ ਵੀ ਸੋ ਜਾਉ ਸਾਰੇ

Good Night Punjabi Images Hd

ਨੀਂਦ ਤਾਂ ਆਉਣ ਨੂੰ ਸੀ ਪਰ ਤੇਰੀਆਂ ਯਾਦਾਂ ਨੂੰ ਲੈ ਬੈਠਾ ਉਹੀ ਤਨਹਾਈ ਉਹੀ ਆਵਾਰਗੀ

ਇਹ ਰਾਤ ਚਾਨਣੀ ਤੁਹਾਡੇ ਵਿਹੜੇ ਵਿੱਚ ਆਏ ਇਹ ਤਾਰੇ ਲੋਰੀ ਗਾਕੇ ਸਵਾਉਣ ਹੋਣ ਤੁਹਾਡੀ ਨੀਂਦ ਵਿੱਚ ਸੋਹਣੇ ਸੁਪਨੇ ਕੀ ਤੁਸੀਂ ਸੁੱਤੇ ਪਏ ਵੀ ਮੁਸਕੁਰਾਓਂ

ਚੰਨ ਨੇ ਚੰਨ ਦੀ ਰੌਸ਼ਨੀ ਨੂੰ ਖਿੰਡਾ ਦਿੱਤਾ ਹੈ ਤਾਰਿਆਂ ਨੇ ਅਸਮਾਨ ਨੂੰ ਸਜਾਇਆ ਹੈ ਤੁਹਾਨੂੰ ਸ਼ੁਭ ਰਾਤ ਕਹਿਣ ਲਈ ਵੇਖੋ ਇੱਕ ਦੂਤ ਸਵਰਗ ਤੋਂ ਆਇਆ ਹੈ ਗੁੱਡ ਨਾਈਟ

ਮਿੱਠੀ ਰਾਤ ਨੂੰ ਹੌਲੀ ਹੌਲੀ ਆਉਂਦੀ ਹੈ ਇੱਕ ਦੂਤ ਕੁਝ ਖੁਸ਼ਹਾਲ ਸੁਪਨੇ ਲਿਆਉਂਦਾ ਹੈ ਇੱਕ ਦੂਤ ਕਹਿੰਦਾ ਹੈ, “ਸੁਪਨਿਆਂ ਦੇ ਸਮੁੰਦਰ ਵਿੱਚ ਡੁੱਬ ਜਾਓ ਭੁੱਲਣ ਦੇ ਸਾਰੇ ਦਰਦ ਨੂੰ ਸੌਂਓ ਗੁੱਡ ਨਾਈਟ

ਅੱਜ ਹਾਰ ਕੇ ਪਰਛਾਵੇਂ ਨੂੰ ਪੁੱਛ ਈ ਲਿਆ ਤੂ ਕਿਉਂ ਰਹਿੰਦਾ ਮੇਰੇ ਨਾਲ ਅਗਿਓ ਪਰਛਾਵਾਂ ਹੱਸ ਕੇ ਕਹਿੰਦਾ ਹੋਰ ਨਾਲ ਵੀ ਕੌਣ ਆ ਤੇਰੇ

ਰੋਟੀ ਵੀ ਚੰਗੀ ਲਗਦੀ ਨਾ ਦਿਲ ਕਰਦਾ ਕਲੇ ਰੋਣ ਦਾਨੀ ਮੈ ਜ਼ਿੰਦਗੀ ਵੇਚ ਦਿਊ ਤੇਰੇ ਲਈ ਤੂੰ ਮੁੱਲ ਦੱਸ ਵਾਪਸ ਆਣ ਦਾ

Good Night Punjabi Images

ਨੇਜ਼ਿਆਂ ਬਰਛਿਆਂ ਤੇ ਤਲਵਾਰਾਂ ਦੇ ਵੱਸ ਦੀ ਗੱਲ ਨਹੀਂ ਸੀ ਪੰਜਾਬ ਨੂੰ ਗੋਡਿਆਂ ਭਾਰ ਕਰਨਾ ਪਰ ਢਾਈ ਇੰਚ ਦੀਆਂ ਸੂਈਆਂ ਨਸ਼ੀਲੇ ਕੈਪਸੂਲ ਤੇ ਪਾਊਡਰ ਨੇ ਇਹ ਕੰਮ ਸੌਖਿਆ ਹੀ ਕਰ ਦਿੱਤਾ

ਅਸੀਂ ਬਾਈਪਾਸ ਲੰਘਦੇ ਆ ਤੇਰੇ ਸ਼ਹਿਰ ਤੋਂ ਯਾਦ ਤੇਰੀ ਸਾਡੇ ਰਾਹਾਂ ਵਿਚ ਖੜ ਜੇ ਤੇਰਾ ਪਿੰਡ ਤੋਂ ਕਨੇਡਾ ਵਾਲਾ ਸਿੱਧਾ ਹੋਇਆ ਰਾਹ ਬਰਾੜ ਵਰਗੇ ਸਿਸਟਮ ਦੇ ਧੱਕੇ ਚੜ ਗੇ

ਵਿਚ ਹਵਾਵਾਂ ਕਦੇ ਵੀ ਦੀਵੇ ਜਗਦੇ ਨਾ ਖਿਜ਼ਾ ਦੀ ਰੁੱਤੇ ਫੁੱਲ ਕਦੇ ਵੀ ਸਜਦੇ ਨਾ ਭੁੱਲ ਕੇ ਵੀ ਨਾ ਸਾਨੂੰ ਕਿਤੇ ਭੁੱਲ ਜਾਵੀਂ ਕਿਊਂਕਿ ਯਾਰ ਗੁਵਾਚੇ ਫੇਰ ਕਦੇ ਵੀ ਲਭਦੇ ਨਾ

ਸੁਪਨਿਆਂ ਵਿੱਚ ਖੁਸ ਸੀ ਮੈਂ ਆ ਹਕੀਕਤ ਵਿੱਚ ਪਹੁੰਚ ਕੇ ਖੋ ਗਿਆ ਹਾਂ ਦੁੱਖਾਂ ਵਿੱਚ ਰਹਿ ਕੇ ਹਾਂਣਦੀਏ ਮੈਂ ਦੁੱਖਾਂ ਵਰਗਾ ਹੋ ਗਿਆ ਹਾਂ

ਆਪਾਂ ਤਾਂ ਚੱਲੇ ਬੈਡ ਤੇ ਮੈਂ ਬਹੁਤ ਥੱਕ ਗਿਆ ਯਾਰ ਇੱਕ ਨਵਾਂ ਦਿਨ ਚਾਹੀਦਾ ਹੁਣ ਤਾਂ

ਨਾਲੇ ਜ਼ਿੰਦ ਵੇਚੀ ਨਾਲੇ ਯਾਰ ਨਾ ਮਿਲਿਆ ਲੱਖ ਵਾਰੀ ਕੋਸ਼ਿਸ਼ ਕੀਤੀ ਲੇਕਿਨ ਹਰ ਵਾਰ ਨਾ ਮਿਲਿਆ ਰੱਬਾ ਏਡਾ ਕੀ ਮੈਂ ਗੁਨਾਂਹ ਕਰਿਆ ਜੋ ਮੈਨੂੰ ਆਹ ਪਿਆਰ ਨਾ ਮਿਲਿਆ

Beautiful Good Night Images Shayari Hindi & Quotes in 2022

Thanks for visiting us, share Beautiful Good Night Punjabi Images & Quotes For Friends With Love For your friends and family. Make them a good day. Keep smile be happy

Leave a Comment

Your email address will not be published. Required fields are marked *

Scroll to Top